Pritam Ji ate Kiv Kar Aakhan Chalit Tumare ਪ੍ਰੀਤਮ ਜੀ
- Brand: Bhai Vir Singh Sahitya Sadan (BVSSS)
- Product Code: 9789380854786
In Stock
$1.99
Pritam Ji ate Kiv Kar Aakhan Chalit Tumare ਪ੍ਰੀਤਮ ਜੀ
‘ਪ੍ਰੀਤਮ ਜੀ’ ਨਾਮਕ
ਇਹ ਪ੍ਰਸੰਗ ਕਲਗੀਧਰ ਚਮਤਕਾਰ ਚੋਂ ਲਿਆ ਗਿਆ ਹੈ । ਇਸ ਟ੍ਰੈਕਟ ਰਾਹੀਂ ਭਾਈ ਵੀਰ ਸਿੰਘ ਜੀ ਨੇ ਗੁਰਸਿੱਖੀ
ਮੰਡਲ ਅੰਦਰ ਵਿਚਰਦੇ ਸ੍ਰੀ ਕਲਗੀਧਰ ਜੀ ਦੇ ਉਹਨਾਂ ਨਾਮ ਰਸ ਮੱਤੇ, ਉਚੇ ਰੂਹਾਨੀ ਔਜਾਂ ਵਾਲੇ ਵਿਦਵਾਨਾਂ
ਤੇ ਕਰਣੀ ਵਾਲੇ ਸਿੰਘਾਂ ਵਿਚੋਂ ਇਕ ਦੀ ਪਾਠਕਾਂ ਨਾਲ ਸਾਂਝ ਪਵਾਈ ਹੈ ਜਿਹੜੇ ਜਗਤ ਜਲੰਦੇ ਵਿਚ ਕਿਸ
ਤਰ੍ਹਾਂ ਠੰਢ ਵਰਤਾਉਂਦੇ ਅਤੇ ਵਾਹਿਗੁਰੂ ਮਿਲਾਪ ਦੇ ਰਾਹ ਖੋਲਦੇ ਹਨ । ਪੂਰੇ ਪ੍ਰਸੰਗ ਵਿਚ ਵਿਸ਼ੇਸ਼ ਤੌਰ
ਤੇ ਸੰਨਿਆਸ, ਜੋਗ, ਬਾਣੀ ਅਤੇ ਨਾਮ ਬਾਰੇ ਵਿਚਾਰ ਹੋਈ ਹੈ ।
Related Products
Vishav Ardas ਵਿਸ਼ਵ-ਅਰਦਾਸ Book By: Jaswant Singh Neki (Dr.)
Vishav Ardas [A Collection of Prayers of Various Cultures] ਵਿਸ਼ਵ-ਅਰਦਾਸ Book By: Jaswant Singh Neki ..
Gian Geet ਗਿਆਨ ਗੀਤ Book By: Jaswant Singh Neki (Dr.)
Gian Geet [Song of Spiritual Wisdom] ਗਿਆਨ ਗੀਤ Book By: Jaswant Singh Neki (Dr.) ਡਾ. ਜਸਵੰਤ ਸਿੰਘ..
Sada Vigas ਸਦਾ ਵਿਗਾਸ Book By: Jaswant Singh Neki (Dr.)
Sada Vigas [Essays on Sikh Spiritual Experiences] ਸਦਾ ਵਿਗਾਸ Book By: Jaswant Singh Neki (Dr.) ..



