Vishav Ardas ਵਿਸ਼ਵ-ਅਰਦਾਸ Book By: Jaswant Singh Neki (Dr.)
- Brand: Singh Brothers
- Product Code: 9788172051792
In Stock
$13.49
Vishav Ardas [A
Collection of Prayers of Various Cultures] ਵਿਸ਼ਵ-ਅਰਦਾਸ
Book By: Jaswant Singh Neki (Dr.)
ਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ
ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ
ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ
ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ
ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ
ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Jaswant Singh Neki
Publisher: Singh Brothers
Language: Punjabi
Total Pages: 278 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive Font
Related Products
Guru Granth Sahib and Its Context By: J S Neki
This volume contains essays on different aspects of Guru Granth Sahib and its context by eminent s..
Basking In the Divine Presence - A Study Of Jap Sahib - The Meditation Of Guru Gobind Singh - Writer Jaswant Singh Neki Pubisher- Singh Brothers, Amritsar
Jap Sahib is one of the celebrated spiritual compositions of Sri Guru Gobind Singh Ji, the tenth G..
Gian Geet ਗਿਆਨ ਗੀਤ Book By: Jaswant Singh Neki (Dr.)
Gian Geet [Song of Spiritual Wisdom] ਗਿਆਨ ਗੀਤ Book By: Jaswant Singh Neki (Dr.) ਡਾ. ਜਸਵੰਤ ਸਿੰਘ..
Pritam Ji ate Kiv Kar Aakhan Chalit Tumare ਪ੍ਰੀਤਮ ਜੀ
Pritam Ji ate Kiv Kar Aakhan Chalit Tumare ਪ੍ਰੀਤਮ ਜੀ ‘ਪ੍ਰੀਤਮ ਜੀ’ ਨਾਮਕ ਇਹ ਪ੍ਰਸੰਗ ਕਲਗੀਧਰ ਚਮਤਕਾਰ..
Sada Vigas ਸਦਾ ਵਿਗਾਸ Book By: Jaswant Singh Neki (Dr.)
Sada Vigas [Essays on Sikh Spiritual Experiences] ਸਦਾ ਵਿਗਾਸ Book By: Jaswant Singh Neki (Dr.) ..







