Sikh Itihaas Vich Ajj Da Din (Vol. I) ਸਿੱਖ ਇਤਿਹਾਸ ਵਿਚ ਅੱਜ ਦਾ ਦਿਨ (ਭਾਗ ੧) Book By: Harjinder Singh Dilgeer (Dr.)
- Brand: Singh Brothers
- Product Code: 6080076
In Stock
$13.49
Sikh Itihaas Vich
Ajj Da Din (Vol. I) [The Day Today in Sikh History, January to June] ਸਿੱਖ
ਇਤਿਹਾਸ ਵਿਚ ਅੱਜ ਦਾ ਦਿਨ (ਭਾਗ ੧) [ਜਨਵਰੀ ਤੋਂ ਜੂਨ] Book By: Harjinder Singh Dilgeer (Dr.)
ਸਿੱਖ ਤਵਾਰੀਖ ਵਿਚ ਅੱਜ ਦਾ ਦਿਨ’ ਰੋਜ਼ਾਨਾ ਸਪੋਕਸਮੈਨ ਵਿਚ ਪਿਛਲੇ ਕੁਝ ਸਾਲਾਂ ਤੋਂ ਛਪ ਰਹੀ ਹੈ। ਕਨੇਡਾ, ਇੰਗਲੈਂਡ ਤੇ ਅਮਰੀਕਾ ਦੇ ਕਈ ਰੇਡੀਓਜ਼ ਤੋਂ ਵੀ ਇਸ ਨੂੰ ਪੜ੍ਹ ਕੇ ਸਾਰੇ ਟੀਚਰ, ਪਰਚਾਰਕ ਤੇ ਕਥਾਕਾਰ ਇਸ ਤੋਂ ਬਹੁਤ ਫਾਇਦਾ ਉਠਾਉਂਦੇ ਹਨ। ਇਸ ਰਾਹੀਂ ਵਿਦਿਆਰਥੀ ਅਤੇ ਸਰੋਤੇ ਨਵੀਂ ਨਵੀਂ ਜਾਣਕਾਰੀ ਲੈ ਰਹੇ ਹਨ। ਇਸ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਲੇਖਕ ਵਲੋਂ ਇਸ ਨੂੰ ਦੋ ਭਾਗਾਂ ਵਿਚ ਕਿਤਾਬੀ ਰੂਪ ਦੇਣ ਦਾ ਯਤਨ ਕੀਤਾ ਹੈ। ਇਸ ਦੇ ਪਹਿਲੇ ਭਾਗ ਵਿਚ ਸਿੱਖ ਇਤਿਹਾਸ ਦਾ ਜਨਵਰੀ ਤੋਂ ਜੂਨ ਤੱਕ ਸਮਾਂ ਪੇਸ ਕੀਤਾ ਹੈ। ਦੂਜੇ ਭਾਗ ਵਿਚ ਜੁਲਾਈ ਤੋਂ ਦਸੰਬਰ ਦਾ ਸਮਾਂ ਪੇਸ ਕੀਤਾ ਹੈ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Harjinder Singh Dilgeer
Publisher: Singh Brothers
Language: Punjabi
Total Pages: 496 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
100 Sikh Bibian ੧੦੦ ਸਿੱਖ ਬੀਬੀਆਂ Book By: Harjinder Singh Dilgeer(Dr.)
100 Sikh Bibian [Biographies of 100 Sikh Women in Punjabi]੧੦੦ ਸਿੱਖ ਬੀਬੀਆਂ Book By: Harjinder Singh ..
Sikhan Di Nasalkushi Di Dastaan (1984 to 2007) ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ (੧੯੮੪ ਤੋਂ ੨੦੦੭) Book By: Harjinder Singh Dilgeer(Dr.)
Sikhan Di Nasalkushi Di Dastaan (1984 to 2007) ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ (੧੯੮੪ ਤੋਂ ੨੦੦੭) Book By..
Shiromani Gurdwara Parbandhak Committee Kive Bani? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? Book By: Harjinder Singh Dilgir (Dr.)
Shiromani Gurdwara Parbandhak Committee Kive Bani? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? Book ..
Punjabi Suba Morcha ੧੮੫੫ ਦਾ ਪੰਜਾਬੀ ਸੂਬਾ ਮੋਰਚਾ (ਤਸਵੀਰਾਂ ਵਿਚ) Book By Dr. Harjinder Singh Dilgir
1855 of Punjabi Suba Morcha ੧੮੫੫ ਦਾ ਪੰਜਾਬੀ ਸੂਬਾ ਮੋਰਚਾ (ਤਸਵੀਰਾਂ ਵਿਚ) Book By Dr. Harjinder Singh Dil..
Sikh Itihaas Vich Ajj Da Din (Vol. II) ਸਿੱਖ ਇਤਿਹਾਸ ਵਿਚ ਅੱਜ ਦਾ ਦਿਨ (ਭਾਗ ੨) Book By: Harjinder Singh Dilgeer (Dr.)
Sikh Itihaas Vich Ajj Da Din (Vol. II) [The Day Today in Sikh History, July to December] ਸਿੱਖ ਇਤਿਹ..







