Shiromani Gurdwara Parbandhak Committee Kive Bani? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? Book By: Harjinder Singh Dilgir (Dr.)
- Brand: Shiromani Gurdwara Parbandhak Committee (SGPC)
- Product Code: 6110061
In Stock
$6.99
Shiromani
Gurdwara Parbandhak Committee Kive Bani? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਕਿਵੇਂ ਬਣੀ? Book By: Harjinder
Singh Dilgir (Dr.)
ਸਿੱਖ ਸਿਆਸਤ ਵਿਚ ਸ਼੍ਰੋਮਣੀ ਕਮੇਟੀ ਦੀ ਅਹਿਮ ਜਗ੍ਹਾ ਹੈ। ਸ਼੍ਰੋਮਣੀ
ਕਮੇਟੀ 15 ਨਵੰਬਰ 1920 ਦੇ ਦਿਨ ਬਣੀ ਸੀ ਅਤੇ ਮਗਰੋਂ 1925 ਦੇ ਗੁਰਦੁਆਰਾ ਐਕਟ ਹੇਠ ਇਸ ਦੀਆਂ ਪਹਿਲੀਆਂ
ਸਰਕਾਰੀ ਚੋਣਾਂ 1926 ਵਿਚ ਹੋਈਆਂ ਸਨ। ਸ਼੍ਰੋਮਣੀ ਕਮੇਟੀ ਦੀ ਕਾਇਮੀ ਵਾਸਤੇ ਸੈਂਕੜੇ ਸਿੱਖਾਂ ਨੂੰ ਸ਼ਹੀਦੀਆਂ
ਦੇਣੀਆਂ ਪਈਆਂ, ਹਜ਼ਾਰਾਂ ਜੇਲ੍ਹਾਂ ਵਿਚ ਗਏ ਅਤੇ ਲੱਖਾਂ ਸਿੱਖ ਇਸ ਲਹਿਰ ਤੋਂ ਅਸਰ-ਅੰਦਾਜ਼ ਹੋਏ। ਸ਼੍ਰੋਮਣੀ
ਕਮੇਟੀ ਦੇ ਜਨਮ ਤੋਂ ਪਹਿਲਾਂ, ਖਾਸ ਕਰਕੇ ਮਈ 1920 ਤੋਂ ਮਾਰਚ 1921 ਤਕ, ਦੀ ਸਮੱਗਰੀ ਨੂੰ ਬਹੁਤੇ
ਖੋਜ ਸਕਾਲਰਾਂ ਨੇ ਗੌਲਿਆ ਨਹੀਂ। ਇਸ ਪੁਸਤਕ ਵਿਚ ਇਸ ਸਮੇਂ ਦਾ ਰੋਜ਼ਨਾਮਚਾ, ਵੱਖ-ਵੱਖ ਆਗੂਆਂ ਦੇ ਬਿਆਨ,
ਗੁਰਦੁਆਰਾ ਰਕਾਬਗੰਜ ਦਿੱਲੀ ਵਾਸਤੇ ਸ਼ਹੀਦੀ ਦਲ ਲਈ ਅਪੀਲ, ਇਸ ਜਥੇ ਦੇ ਮੈਂਬਰਾਂ ਦੇ ਨਾਂ, ਨਾਨਕਾਣਾ
ਸਾਹਿਬ ਦਾ ਸਾਕੇ ਬਾਰੇ ਅੱਖੀਂ ਡਿੱਠੇ ਹਾਲ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ ਦਰਜਨਾਂ ਸਿੱਖ
ਆਗੂਆਂ ਦੇ ਵਿਚਾਰ ਵੀ ਰੂਬਰੂ ਇਸ ਕਿਤਾਬ ਵਿਚ ਪੇਸ਼ ਕੀਤੇ ਗਏ ਹਨ।
This book contains
many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Harjinder Singh Dilgir
Publisher: SGPC
Language: Punjabi
Total Pages: 448 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
100 Sikh Bibian ੧੦੦ ਸਿੱਖ ਬੀਬੀਆਂ Book By: Harjinder Singh Dilgeer(Dr.)
100 Sikh Bibian [Biographies of 100 Sikh Women in Punjabi]੧੦੦ ਸਿੱਖ ਬੀਬੀਆਂ Book By: Harjinder Singh ..
Sikh Itihaas Vich Ajj Da Din (Vol. I) ਸਿੱਖ ਇਤਿਹਾਸ ਵਿਚ ਅੱਜ ਦਾ ਦਿਨ (ਭਾਗ ੧) Book By: Harjinder Singh Dilgeer (Dr.)
Sikh Itihaas Vich Ajj Da Din (Vol. I) [The Day Today in Sikh History, January to June] ਸਿੱਖ ਇਤਿਹਾਸ..
Sikhan Di Nasalkushi Di Dastaan (1984 to 2007) ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ (੧੯੮੪ ਤੋਂ ੨੦੦੭) Book By: Harjinder Singh Dilgeer(Dr.)
Sikhan Di Nasalkushi Di Dastaan (1984 to 2007) ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ (੧੯੮੪ ਤੋਂ ੨੦੦੭) Book By..
Sikh Itihaas Vich Ajj Da Din (Vol. II) ਸਿੱਖ ਇਤਿਹਾਸ ਵਿਚ ਅੱਜ ਦਾ ਦਿਨ (ਭਾਗ ੨) Book By: Harjinder Singh Dilgeer (Dr.)
Sikh Itihaas Vich Ajj Da Din (Vol. II) [The Day Today in Sikh History, July to December] ਸਿੱਖ ਇਤਿਹ..







