Mere Itihasik Lecture (Punjabi: ਮੇਰੇ ਇਤਿਹਾਸਕ ਲੈਕਚਰ) Writer – Sohan Singh Seetal, Publisher – Lahore Books, Ludhiana
- Brand: Lahore Book Shop
- Product Code: 6080531
In Stock
$3.49
ਲੇਖਕ ਅਨੁਸਾਰ, ਸਟੇਜ ਉੱਤੇ ਬੋਲਣਾ ਅਤੇ ਲਿਖਣਾ, ਦੋਵੇਂ ਸੁਤੰਤਰ ਹੁਨਰ ਹਨ, ਆਪਣੇ ਆਪ ਵਿੱਚ ਪੂਰਨ। ਪ੍ਚਾਰਕ ਬੋਲਦੇ ਸਮੇਂ ਕਈ ਵਾਰ ਇੱਕੋ ਪੰਗਤੀ ਜਾਂ ਸ਼ੇਅਰ ਦੋ-ਦੋ, ਚਾਰ-ਚਾਰ ਵਾਰ ਦੁਹਰਾਉਂਦਾ ਹੈ ਤਾ ਕਿ ਉਹ ਵਾਕ ਸਰੋਤਿਆਂ ਨੂੰ ਦ੍ਰਿੜ੍ਹ ਹੋ ਜਾਣ। ਜਦਕਿ ਇਕ ਲੇਖਕ ਸੰਖੇਪ ਵਿੱਚ ਲਿਖਦਾ ਹੈ ਅਤੇ ਇੱਕੋ ਵਾਕ ਦੁਹਰਾਉਣ ਤੋਂ ਝਿਜਕਦਾ ਹੈ ਕਿਉਂਕਿ ਸਰੋਤੇ ਇੱਕੋ ਚੀਜ ਪੜ੍ਹ-ਪੜ੍ਹ ਕੇ ਉਕਤ ਜਾਂਦੇ ਹਨ। ਲੇਖਕ ਨੇ ਇਹ ਲੈਕਚਰ ਲਿਖਣ ਲੱਗਿਆਂ ਵਿਚਕਾਰਲਾ ਰਾਹ ਅਖ਼ਤਿਆਰ ਕੀਤਾ ਹੈ। ਇਨ੍ਹਾਂ ਲੈਕਚਰਾਂ ਵਿੱਚ ਲੇਖਕ ਨੇ ਗੁਰਬਾਣੀ ਦੀਆਂ ਤੁਕਾਂ ਦਾ ਆਪਣੇ ਸ਼ਬਦਾਂ ਵਿੱਚ ਵਰਨਣ ਕਰਨ ਦਾ ਯਤਨ ਕੀਤਾ ਹੈ।
According to the writer, being an orator and speak something in front of people and being a writer are two different and totally independent arts. An orator may repeat several lines in order to put emphasis on a certain sentence or topic but when a writer does the same thing it is often risking the readers being fed up. The writer ‘Sohan Singh Seetal’ has taken the middle road for writing this book. The writer has made an effort to explain Gurbani in his own words.
Physical appearance of this book is unique with an eye-catching image. It is 8.5 Inches long, 5.5 Inches wide and approximately 0.8 cm thick.
The Quality of paper used to print this book is premium, which ensures a rich and satisfying reading experience.
SPECIFICATION
Editor: Sohan Singh Seetal
Publisher: Lahore Books, Ludhiana
Language: Punjabi
Type/Genre: Religious, Sikhism, History
Total Pages: 128 Pages
Length: 8.5 Inches
Thickness: 0.8 cm Approx
Width: 5.5 Inches
Material: Paper
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive font
Related Products
Merian Dhadi Vaaran – Part 1 (Punjabi: ਮੇਰੀਆਂ ਢਾਡੀ ਵਾਰਾਂ - ਭਾਗ ਪਹਿਲਾ) Writer – G. Sohan Singh Seetal, Publisher – B. Chattar Singh Jiwan Singh Amritsar
ਇਹ ਪੁਸਤਕ ਲੇਖਕ 'ਗਿਆਨੀ ਸੋਹਣ ਸਿੰਘ ਸੀਤਲ' ਵੱਲੋਂ ਲਿਖੀਆਂ ਵਾਰਾਂ ਦੀਆਂ ਪੁਸਤਕਾਂ ਦਾ ਸੰਗ੍ਰਹਿ ਹੈ | ਇਸ ਭਾਗ ਵਿੱਚ 'ਸ..
Merian Dhadi Vaaran – Part 2 (Punjabi: ਮੇਰੀਆਂ ਢਾਡੀ ਵਾਰਾਂ - ਭਾਗ ਦੂਜਾ) Writer – G. Sohan Singh Seetal, Publisher – B. Chattar Singh Jiwan Singh Amritsar
ਇਹ ਪੁਸਤਕ ਲੇਖਕ 'ਗਿਆਨੀ ਸੋਹਣ ਸਿੰਘ ਸੀਤਲ' ਵੱਲੋਂ ਲਿਖੀਆਂ ਵਾਰਾਂ ਦੀਆਂ ਪੁਸਤਕਾਂ ਦਾ ਸੰਗ੍ਰਹਿ ਹੈ | ਇਸ ਵਿੱਚ 'ਸੀਤਲ ਉ..
Merian Dhadi Vaaran – Part 3 (Punjabi: ਮੇਰੀਆਂ ਢਾਡੀ ਵਾਰਾਂ - ਭਾਗ ਤੀਜਾ) Writer – G. Sohan Singh Seetal, Publisher – B. Chattar Singh Jiwan Singh Amritsar
ਇਹ ਪੁਸਤਕ ਲੇਖਕ 'ਗਿਆਨੀ ਸੋਹਣ ਸਿੰਘ ਸੀਤਲ' ਵੱਲੋਂ ਲਿਖੀਆਂ ਵਾਰਾਂ ਦੀਆਂ ਪੁਸਤਕਾਂ ਦਾ ਸੰਗ੍ਰਹਿ ਹੈ | ਇਸ ਭਾਗ ਵਿੱਚ 'ਸੀ..
Shri Beer Mrigesh Gur Bilas Devtroo Mangla Charan (Punjabi: ਸ਼੍ਰੀ ਬੀਰ ਮ੍ਰਿਗੇਸ਼ ਗੁਰ ਬਿਲਾਸ ਦੇਵਤਰੂ ਮੰਗਲਾ ਚਰਨ) PART 2 Cover Available in Red & Blue Publisher - B. Chattar Singh Jiwan Singh Amritsar
This rich collection of Gurbani will make sure you have something new to learn every day. This is p..
Guru Gobind Singh Ji – Mnukhta De Guru (Punjabi: ਗੁਰੂ ਗੋਬਿੰਦ ਸਿੰਘ ਜੀ - ਮਨੁੱਖਤਾ ਦੇ ਗੁਰੂ) Writer – Sohan Singh Seetal, Publisher – Lahore Books, Ludhiana
ਇਸ ਪੁਸਤਕ ਵਿੱਚ ਲੇਖਕ ਨੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਹੋਈਆਂ ਘਟਨਾਵਾਂ ਅ..
Banda Singh Shahid (Punjabi: ਬੰਦਾ ਸਿੰਘ ਸ਼ਹੀਦ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਪੇਸ਼ ਕੀਤੀ ਗਈ ਹੈ । This book holds the biography of Baba ..
Seetal Tanghan or Tanghaan (Punjabi: ਸੀਤਲ ਤਾਘਾਂ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਜੰਗ ਸੰਗਰਾਣਾ ਸਾਹਿਬ ਤੇ ਬੀਬੀ ਵੀਰੋ ਦਾ ਵਿਆਹ, ਭਾਈ ਬਿਧੀ ਚੰਦ ਨੇ ਘੋੜੇ ਲਿਆਂਦੇ, ਸ਼ਹੀਦੀ ਭਾਈ ਮਨੀ ਸਿੰਘ, ਸ਼ਹੀਦ..
Seetal Vaaran or Varan (Punjabi: ਸੀਤਲ ਵਾਰਾਂ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਢਾਡੀ ਵਾਰਾਂ 9 ਪੇਸ਼ ਕੀਤੇ ਗਏ ਹਨ । ਇਸ ਵਿਚ ਮੱਸੇ ਦੀ ਮੌਤ, ਵੱਡਾ ਘਲੂਘਾਰਾ, ਜੰਗ ਪਿਪਲੀ ਸਾਹਿਬ ਦਾ ਵਿਖਿ..
Das Patshahiyan – Gur Itihas (Punjabi: ਦਸ ਪਾਤਸ਼ਾਹੀਆਂ - ਗੁਰ ਇਤਿਹਾਸ) Writer – Sohan Singh Seetal, Publisher – Lahore Books, Ludhiana
ਇਹ ਪੁਸਤਕ ਲੇਖਕ ਦੀਆਂ ਲਿਖੀਆਂ ਸਭ ਕਿਤਾਬਾਂ ਵਿੱਚੋਂ ਇਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਕਿਤਾਬ ਵਿੱਚ ਲੇਖਕ ਨੇ ਸਿੱਖਾਂ ਦੇ ..
Punjab Da Ujada (Punjabi: ਪੰਜਾਬ ਦਾ ਉਜਾੜਾ) Writer – Sohan Singh Seetal, Publisher – Lahore Books, Ludhiana
ਇਸ ਪੁਸਤਕ ਵਿੱਚ ਲੇਖਕ ਨੇ ਭਾਰਤ ਦੀ ਵੰਡ ਦੌਰਾਨ ਪੰਜਾਬ ਵਿੱਚ ਹੋਏ ਉਜਾੜ ਨੂੰ ਬਿਆਨ ਕੀਤਾ ਹੈ। In this book, the ..
Shri Garud Puran (Punjabi: ਸ਼੍ਰੀ ਗਰੁੜ ਪੁਰਾਣ) Translator – Gyani Gurcharan Singh Publisher – Jeewan Publishers
The Garuda Purana is one of 18 Mahāpurāṇ of texts in Hinduism. It is a piece of Hindu Scripture whi..
Ayurved de Parsidh Churan (Punjabi: ਆਯੁਰਵੇਦ ਦੇ ਪ੍ਰਸਿੱਧ ਚੂਰਨ) Writer – Dr. Harjindermeet Singh Publisher – B. Chattar Singh Jiwan Singh Amritsar
ਇਸ ਪੁਸਤਕ ਵਿੱਚ ਲੇਖ਼ਕ ਨੇ ਸਦੀਆਂ ਤੋਂ ਚੱਲੇ ਆ ਰਹੇ ਪ੍ਰਸਿੱਧ ਆਯੁਰਵੈਦਿਕ ਚੂਰਨਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਨੂੰ ਤ..
Ayurved De Chamatkar; Sehat te Roga Da Niwaran (Punjabi: ਆਯੁਰਵੇਦ ਦੇ ਚਮਤਕਾਰ - ਸਿਹਤ ਤੇ ਰੋਗਾਂ ਦਾ ਨਿਵਾਰਨ) Writer – Acharya Balkrishan, Publisher - B. Chattar Singh Jiwan Singh Amritsar
ਇਸ ਪੁਸਤਕ ਵਿੱਚ ਲੇਖਕ ਨੇ ਆਯੁਰਵੈਦਿਕ ਨੁਸਖਿਆਂ ਦੀ ਵਰਤੋਂ ਕਰਕੇ ਆਮ ਬਿਮਾਰੀਆਂ ਦਾ ਇਲਾਜ ਕੁਦਰਤੀ ਤਰੀਕੇ ਨਾਲ ਕਿਸ ਤਰਾਂ ..
Sikh Raj Te Shere Punjab (Punjabi: ਸਿੱਖ ਰਾਜ ਤੇ ਸ਼ੇਰੇ ਪੰਜਾਬ) Writer – Sohan Singh Seetal, Publisher – Lahore Books, Ludhiana
ਇਸ ਪੁਸਤਕ ਦੁਆਰਾ ਲੇਖਕ ਨੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜੇ 'ਮਹਾਰਾਜਾ ਰਣਜੀਤ ਸਿੰਘ' ਨੂੰ ਸ਼ਰਧਾਂਜਲੀ ਦਿੱਤੀ ਹੈ ਅ..
Badla (Punjabi: ਬਦਲਾ) Revenge, Writer – Sohan Singh Seetal, Publisher – Lahore Books, Ludhiana
ਇਸ ਨਾਵਲ ਵਿੱਚ ਲੇਖਕ ਨੇ ਆਪਣੇ ਅਤੀਤ ਵਿੱਚ ਹੋਈ ਇੱਕ ਘਟਨਾ ਨੂੰ ਥੋੜਾ ਫੇਰ ਬਦਲ ਕਰਕੇ ਇੱਕ ਨਾਵਲ ਦਾ ਰੂਪ ਦਿੱਤਾ ਹੈ। ਲੇਖ..
Jang Yan Aman (Punjabi: ਜੰਗ ਜਾਂ ਅਮਨ) Writer – G. Sohan Singh Seetal, Publisher – Lahore Books, Ludhiana
ਇਸ ਨਾਵਲ ਵਿਚ ਪਿੰਡ ਵਿਚ ਰਹਿੰਦੇ ਇੱਕ ਕਿਸਾਨ ਦੇ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦਾ ਨਾਇਕ ਮਹਿੰਦਰ ਸਿੰਘ ਨੂੰ ..
Mull Da Maas (Punjabi: ਮੁੱਲ ਦਾ ਮਾਸ) Writer – G. Sohan Singh Seetal
ਇਸ ਨਾਵਲ ਵਿਚ ਇਕ 15 ਸਾਲਾਂ ਦੀ ਲੜਕੀ ਦੀ ਕਹਾਣੀ ਪੇਸ਼ ਕੀਤੀ ਹੈ ਜਿਸ ਨੂੰ ਉਸਦੇ ਮਾਪੇ ਕਿਸੇ ਬਜੁਰਗ ਨਾਲ ਪੈਸ਼ਿਆਂ ਲਈ ਵਿਆ..



















