Preet Te Paisa (Punjabi: ਪ੍ਰੀਤ ਤੇ ਪੈਸਾ) Writer – G. Sohan Singh Seetal, Publisher – Lahore Books, Ludhiana
- Brand: Lahore Book Shop
- Product Code: 6080555
In Stock
$1.99
ਇਸ ਨਾਵਲ ਦਾ ਮੁੱਖ ਪਾਤਰ ‘ਮਿਲਖੀ’ ਤੇ ‘ਸੱਤਿਆ’ ਹੈ । ਨਾਵਲ ਵਿਚ ਮਿਲਖੀ ਤੇ ਸੱਤਿਆ ਪੱਤੀ ਪੱਤਨੀ ਹਨ ਤੇ ਮਿਲਖੀ ਬਹੁਤ ਹੀ ਗਰੀਬ ਹੈ । ਮਿਲਖੀ ਆਪਣੀ ਪਤਨੀ (ਸੱਤਿਆ) ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀਆਂ ਰੀਝਾਂ ਪੂਰੀਆਂ ਨਹੀਂ ਕਰ ਸਕਦਾ ਸੀ । ਇਸ ਵਿਚ ਇਕ ਹੋਰ ਪਾਤਰ ਹੈ ‘ਜਗਦੀਸ਼’ ਜੋ ਮਿਲਖੀ ਦਾ ਵੱਸਿਆ ਹੋਇਆ ਘਰ ਉਜਾੜ ਦਿੰਦਾ ਹੈ । ਸਾਰੀ ਕਹਾਣੀ ਇਹਨਾ ਦੇ ਆਲੇ ਦੁਆਲੇ ਘੁੰਮਦੀ ਹੈ ।
The main characters in this novel are ‘Milkhi’ & ‘Sattya’. In the novel Milkhi and Sattya are a married couple and Milkhi is very poor. Milkhi loved his wife (Sattya) very much, but he couldn’t fulfill her wishes. There is another character called ‘Jagdish’ who wrecks Milkhi’s relationship. The whole story revolves around this premise.
Physical appearance of this book is unique with an eye-catching image. It is 7.3 Inches long, 5 Inches wide and approximately 1 cm thick.
The Quality of paper used to print this book is premium, which ensures a rich and satisfying reading experience.
SPECIFICATION
Editor: G. Sohan Singh Seetal
Publisher: Lahore Books, Ludhiana
Language: Punjabi
Type/Genre: Fiction
Total Pages: 147 Pages
Length: 7.3 Inches
Thickness: 1 cm approx
Width: 5 Inches
Material: Paper
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive font
Related Products
Merian Dhadi Vaaran – Part 2 (Punjabi: ਮੇਰੀਆਂ ਢਾਡੀ ਵਾਰਾਂ - ਭਾਗ ਦੂਜਾ) Writer – G. Sohan Singh Seetal, Publisher – B. Chattar Singh Jiwan Singh Amritsar
ਇਹ ਪੁਸਤਕ ਲੇਖਕ 'ਗਿਆਨੀ ਸੋਹਣ ਸਿੰਘ ਸੀਤਲ' ਵੱਲੋਂ ਲਿਖੀਆਂ ਵਾਰਾਂ ਦੀਆਂ ਪੁਸਤਕਾਂ ਦਾ ਸੰਗ੍ਰਹਿ ਹੈ | ਇਸ ਵਿੱਚ 'ਸੀਤਲ ਉ..
Merian Dhadi Vaaran – Part 4 (Punjabi: ਮੇਰੀਆਂ ਢਾਡੀ ਵਾਰਾਂ - ਭਾਗ ਚੌਥਾ) Writer – G. Sohan Singh Seetal, Publisher – B. Chattar Singh Jiwan Singh Amritsar
ਇਹ ਪੁਸਤਕ ਲੇਖਕ 'ਗਿਆਨੀ ਸੋਹਣ ਸਿੰਘ ਸੀਤਲ' ਵੱਲੋਂ ਲਿਖੀਆਂ ਵਾਰਾਂ ਦੀਆਂ ਪੁਸਤਕਾਂ ਦਾ ਸੰਗ੍ਰਹਿ ਹੈ | ਇਸ ਵਿਚ 'ਸੀਤਲ ਉਮ..
Sikh Mislan Te Sardar Gharane (Punjabi: ਸਿੱਖ ਮਿਸਲਾਂ ਤੇ ਸਰਦਾਰ ਘਰਾਣੇ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਪਹਿਲੇ ਭਾਗ ਵਿਚ ਸਿੱਖ ਮਿਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪੇਸ਼ ਕੀ..
Banda Singh Shahid (Punjabi: ਬੰਦਾ ਸਿੰਘ ਸ਼ਹੀਦ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਪੇਸ਼ ਕੀਤੀ ਗਈ ਹੈ । This book holds the biography of Baba ..
Seetal Kirna (Punjabi: ਸੀਤਲ ਕਿਰਣਾਂ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਪ੍ਰਾਰਥਨਾ, ਸ਼ਹੀਦ ਗੰਜ ਸਿੰਘਣੀਆਂ, ਬਾਲਾ-ਪ੍ਰੀਤਮ ਆਦਿ ਦਾ ਵਿਖਿਆਣ ਪੇਸ਼ ਕੀਤਾ ਗਿਆ ਹੈ । In this bo..
Seetal Trane (Punjabi: ਸੀਤਲ ਤਰਾਨੇ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਪੁਰਾਤਨ ਇਤਿਹਾਸ ਦਾ ਸਾਰ-ਅੰਸ਼ ਅਤੇ ਉਹਨਾਂ ਬਾਰੇ ਧਾਰਮਿਕ ਤੇ ਇਤਿਹਾਸਕ ਪੱਖ ਤੋਂ ਅਲੋਚਨਾ ਕੀਤੀ ਗਈ ਹੈ । ..
Seetal Ramzan or Ramza (Punjabi: ਸੀਤਲ ਰਮਜ਼ਾਂ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਨਦੌਣ ਯੁੱਧ, ਰੁਸਤਮ ਖਾਂ ਦੀ ਅਨੰਦਪੁਰ ਤੇ ਚੜ੍ਹਾਈ, ਜਰਨੈਲ ਹੁਸੈਨੀ ਤੇ ਕ੍ਰਿਪਾਲ ਦੀ ਮੌਤ, ਸ. ਬਚਿੱਤਰ ਸਿੰਘ ਦਾ ..
Seetal Vaaran or Varan (Punjabi: ਸੀਤਲ ਵਾਰਾਂ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਢਾਡੀ ਵਾਰਾਂ 9 ਪੇਸ਼ ਕੀਤੇ ਗਏ ਹਨ । ਇਸ ਵਿਚ ਮੱਸੇ ਦੀ ਮੌਤ, ਵੱਡਾ ਘਲੂਘਾਰਾ, ਜੰਗ ਪਿਪਲੀ ਸਾਹਿਬ ਦਾ ਵਿਖਿ..
Seetal Changyade (Punjabi: ਸੀਤਲ ਚੰਗਿਆੜੇ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਢਾਡੀ ਵਾਰਾਂ ਨੰ: 12 ਪੇਸ਼ ਕੀਤੀਆਂ ਗਈਆ ਹਨ, ਜਿਸ ਵਿਚ ਪੀਰ ਹਮਜ਼ਾ ਗ਼ੋਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ, ਸਿੰ..
Seetal Sugatan (Punjabi: ਸੀਤਲ ਸੁਗਾਤਾਂ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ ਹਨ । ਇਸ ਵਿਚ ਦਸਮੇਸ਼ ਉਸਤਤ, ਭਾਈ ਲੱਧਾ ਉਪਕਾਰੀ ਤੇ ਰਬਾਬੀ ਸੱਤਾ ਬਲਵੰਡ..
Gurbani Vich Puranik Patar te Bhagat (Punjabi: ਗੁਰਬਾਣੀ ਵਿੱਚ ਪੁਰਾਣਿਕ ਪਾਤਰ ਤੇ ਭਗਤ) Writer – G. Sohan Singh Seetal, Publisher – Lahore Books, Ludhiana
ਇਸ ਕਿਤਾਬ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜੇ ਪਾਤਰਾਂ ਅਤੇ ਭਗਤਾਂ ਦੇ ਜੀਵਨ ਕਾਲ..
Ichogil Nehar Tak (Punjabi: ਈਚੋਗਿਲ ਨਹਿਰ ਤਕ) Writer – G. Sohan Singh Seetal, Publisher – Lahore Books, Ludhiana
ਇਹ ਨਾਵਲ ਉਹਨਾਂ ਸੂਰਬੀਰਾਂ ਨੂੰ ਸਮਰਪਿਤ ਕੀਤਾ ਹੈ ਜੋ ਹਿੰਦ-ਪਾਕ ਜੰਗ ਵਿਚ ਦੇਸ਼ ਦੀ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ..
Sunjha Ahlana (Punjabi: ਸੁੰਞਾ ਆਹਲਣਾ) Writer – G. Sohan Singh Seetal, Publisher – Lahore Books, Ludhiana
ਇਸ ਨਾਵਲ ਦਾ ਮੁੱਖ ਪਾਤਰ ‘ਰਾਮਾ’ ਹੈ । ਰਾਮਾ ਸਾਰੇ ਪਿੰਡ ਦਾ ਪਾਣੀ ਭਰਦਾ ਹੈ, ਪੰਜਤਾਲੀ ਦੀ ਉਮਰ ਵਿਚ ਉਸਦਾ ਵਿਆਹ ਹੁੰਦ..
Das Patshahiyan – Gur Itihas (Punjabi: ਦਸ ਪਾਤਸ਼ਾਹੀਆਂ - ਗੁਰ ਇਤਿਹਾਸ) Writer – Sohan Singh Seetal, Publisher – Lahore Books, Ludhiana
ਇਹ ਪੁਸਤਕ ਲੇਖਕ ਦੀਆਂ ਲਿਖੀਆਂ ਸਭ ਕਿਤਾਬਾਂ ਵਿੱਚੋਂ ਇਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਕਿਤਾਬ ਵਿੱਚ ਲੇਖਕ ਨੇ ਸਿੱਖਾਂ ਦੇ ..
Dhadi Jaswant Singh Taan Jiwan Te Rachna (Punjabi: ਢਾਡੀ ਜਸਵੰਤ ਸਿੰਘ ਤਾਨ ਜੀਵਨ ਤੇ ਰਚਨਾ) Writer – Hardeyal Thuhi
Dhadi Jaswant Singh Taan Jiwan Te Rachna (Punjabi: ਢਾਡੀ ਜਸਵੰਤ ਸਿੰਘ ਤਾਨ ਜੀਵਨ ਤੇ ਰਚਨਾ) Writer – Hardey..
Vekhi Mani Dunia (Punjabi: ਵੇਖੀ ਮਾਣੀ ਦੁਨੀਆਂ) Writer – G. Sohan Singh Seetal, Publisher – Lahore Books, Ludhiana
ਇਹ ਸੋਹਣ ਸਿੰਘ ਸੀਤਲ ਜੀ ਦੀ ਸ੍ਵੈ-ਜੀਵਨੀ ਹੈ। Physical appearance of this book is unique with an eye-ca..
Badla (Punjabi: ਬਦਲਾ) Revenge, Writer – Sohan Singh Seetal, Publisher – Lahore Books, Ludhiana
ਇਸ ਨਾਵਲ ਵਿੱਚ ਲੇਖਕ ਨੇ ਆਪਣੇ ਅਤੀਤ ਵਿੱਚ ਹੋਈ ਇੱਕ ਘਟਨਾ ਨੂੰ ਥੋੜਾ ਫੇਰ ਬਦਲ ਕਰਕੇ ਇੱਕ ਨਾਵਲ ਦਾ ਰੂਪ ਦਿੱਤਾ ਹੈ। ਲੇਖ..
Jang Yan Aman (Punjabi: ਜੰਗ ਜਾਂ ਅਮਨ) Writer – G. Sohan Singh Seetal, Publisher – Lahore Books, Ludhiana
ਇਸ ਨਾਵਲ ਵਿਚ ਪਿੰਡ ਵਿਚ ਰਹਿੰਦੇ ਇੱਕ ਕਿਸਾਨ ਦੇ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦਾ ਨਾਇਕ ਮਹਿੰਦਰ ਸਿੰਘ ਨੂੰ ..
Mull Da Maas (Punjabi: ਮੁੱਲ ਦਾ ਮਾਸ) Writer – G. Sohan Singh Seetal
ਇਸ ਨਾਵਲ ਵਿਚ ਇਕ 15 ਸਾਲਾਂ ਦੀ ਲੜਕੀ ਦੀ ਕਹਾਣੀ ਪੇਸ਼ ਕੀਤੀ ਹੈ ਜਿਸ ਨੂੰ ਉਸਦੇ ਮਾਪੇ ਕਿਸੇ ਬਜੁਰਗ ਨਾਲ ਪੈਸ਼ਿਆਂ ਲਈ ਵਿਆ..
Seetal Hulare (Punjabi: ਸੀਤਲ ਹੁਲਾਰੇ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਢਾਡੀ ਵਾਰਾਂ ਨੰ: 4 ਪੇਸ਼ ਕੀਤੀਆਂ ਗਈਆਂ ਹਨ । ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ, ਪਿਆਰੇ ਦਾ ਪਿ..
Asan Joban Rutte Marna (Punjabi: ਅਸਾਂ ਜੋਬਨ ਰੁੱਤੇ ਮਰਨਾ) Writer – Shiv Kumar Batalavi, Publisher – Singh Brothers, Amritsar
ਇਹ ਪੁਸਤਕ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਂ ਦਾ ਸੰਗ੍ਰਹਿ ਹੈ । Physical appearance of this boo..






















