Ratnagar [Amrit Manthan]
ਰਤਨਾਗਰ
Book By: Sant Singh Maskeen (Panth
Rattan Giani)
ਪੌਰਾਣਿਕ ਮਿਥ ਅਨੁਸਾਰ ਦੇਵਤਿਆਂ ਤੇ ਦਾਨਵਾਂ ਨੇ ਮਿਲ ਕੇ ਸਾਗਰ ਦਾ
ਮੰਥਨ ਕੀਤਾ ਸੀ, ਜਿਸ ਵਿੱਚੋਂ ਚੌਦਾਂ ਰਤਨ ਕੱਢੇ ਸਨ । ਇਹ ਮਿਥ ਪੌਰਾਣਿਕ ਮਿਥ ਵਿੱਚੋਂ ਸਤ ਲੱਭ ਸਕੇ,
ਐਸਾ ਮਨੁੱਖ ਨੇ ਯਤਨ ਨਹੀਂ ਕੀਤਾ, ਬਲਕਿ ਮਿਥ ਨੂੰ ਹੀ ਸਹੀ ਮੰਨ ਲਿਆ । ਵਾਸਤਵਿਕ ਜੀਵਨ ਹੀ ਸਾਗਰ ਹੈ
ਅਤੇ ਇਸ ਦਾ ਹੀ ਮੰਥਨ ਕਰ ਕੇ, ਆਤਮਿਕ ਆਨੰਦ ਦੇ ਰਤਨਾਂ ਨੂੰ ਮੰਥਨ ਕਰ ਕੇ ਪ੍ਰਾਪਤ ਕਰਨਾ ਹੀ ਜੀਵਨ
ਦਾ ਲਕਸ਼ ਹੈ, ਧਰਮ ਹੈ । ਗੁਰਬਾਣੀ ਅਨੁਸਾਰ ਇਸ ਲਕਸ਼ ਦੀ ਪ੍ਰਾਪਤੀ ਕਰਨ ਲਈ ਇਹ ਪੁਸਤਕ ਜਗਿਆਸੂ ਦੀ ਅਗਵਾਈ
ਕਰਦੀ ਹੈ ।
This book
contains 14 chapters that have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Giani Sant Singh Maskeen |
|
Publisher:
|
Singh Brothers |
|
Language:
|
Punjabi |
|
Total Pages:
|
222 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Ras Dhara ਰਸ ਧਾਰਾ Book By: Giani Sant Singh Ji Maskeen
Ras Dhara ਰਸ ਧਾਰਾ Book By: Giani Sant Singh Ji Maskeenਜੈਸੇ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਬਲਕਿ ਤਿ..
Sansar ਸੰਸਾਰ
Sansar ਸੰਸਾਰ Book By: Giani Sant Singh Ji Maskeen ਇਸ ਪੁਸਤਕ ਵਿਚ ਸੰਸਾਰ ਨੂੰ ਇਕ ਲੀਲ੍ਹਾ, ਤਮਾਸ਼ਾ ਕਰਕੇ ਵ..
Guru Jyoti ਗੁਰੂ ਜੋਤੀ
Guru Jyoti ਗੁਰੂ ਜੋਤੀ Book By: Giani Sant Singh Ji Maskeenਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ..
Maskeen Ji Dian Sunayian Anubhavi Gathavan (Part 2)
Maskeen Ji Dian Sunayian Anubhavi Gathavan (Part 2) ਮਸਕੀਨ ਜੀ ਦੀਆਂ ਸੁਣਾਈਆਂ ਅਨੁਭਵੀ ਗਾਥਾਵਾਂ (ਭਾਗ ਦੂਜਾ..
Swarg Narak ਸਵਰਗ ਨਰਕ
Swarg Narak ਸਵਰਗ ਨਰਕ Book By: Sant Singh Maskeen (Panth Rattan Giani)This book contains many chapt..








