Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir
- Brand: Singh Brothers
- Product Code: 9788190390118
In Stock
$3.99
Chhari Ghori Da
Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir
12 ਮੌਲਿਕ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਵਿਚ ਕਹਾਣੀਕਾਰ ਆਦਿ ਤੋਂ ਅੰਤ ਤੱਕ ਪਾਠਕ ਨੂੰ ਬੰਨ੍ਹ ਕੇ ਹੀ ਨਹੀਂ ਰੱਖਦਾ, ਸਗੋਂ ਕੀਲ ਕੇ ਵੀ ਰੱਖਦਾ ਹੈ । ਉਹ ਮਨੁੱਖੀ ਰਿਸ਼ਤੀਆਂ ਦੇ ਗੁੰਝਲਦਾਰ ਅਤੇ ਅਬੁੱਝ ਜਗਤ ਦੀਆਂ ਕਈ ਅਜਿਹੀਆਂ ਪਰਤਾਂ ਸਾਨੂੰ ਦਿਖਾਉਂਦਾ ਹੈ, ਜੋ ਸਾਨੂੰ ਹੈਰਾਨ ਵੀ ਕਰਦੀਆਂ ਹਨ, ਡੂੰਘੀ ਉਦਾਸੀ ਵਿਚ ਵੀ ਖੜਦੀਆਂ ਹਨ ਅਤੇ ਕਈ ਵਾਰ ਰੂਹਾਨੀ ਤਸੱਲੀ ਦਾ ਆਲਮ ਵੀ ਸਿਰਜ ਦਿੰਦੀਆਂ ਹਨ । ਉਸ ਦੀ ਕਹਾਣੀ ਕਿਸੇ ਵਿਸ਼ੇਸ਼ ਦਰਸ਼ਨ ਦੀ ਮੁਥਾਜ ਨਹੀਂ । ਉਹ ਕਹਾਣੀ ਵਿਚ ਕਿਸੇ ਖ਼ਾਸ ਵਾਦ ਜਾਂ ਸਿਧਾਂਤ ਦਾ ਵੀ ਝੰਡਾ ਵੀ ਬਰਬਾਦ ਨਹੀਂ ਬਣਦਾ । ਉਹ ਜ਼ਿੰਦਗੀ ਨੂੰ ‘ਜਿਵੇਂ ਹੈ’ ਵਿਚ ਵੀ ਪੇਸ਼ ਕਰਦਾ ਹੈ, ‘ਕਿਵੇਂ ਹੋਣੀ ਚਾਹੀਦੀ ਹੈ’ ਦਾ ਸੰਦੇਸ਼ ਵੀ ਦਿੰਦਾ ਹੈ ਅਤੇ ਜਿਥੇ ਕਿਤੇ ਉਹ ਕਲਪਨਾ ਦਾ ਸਹਾਰਾ ਵੀ ਲੈਂਦਾ ਹੈ, ਉਹ ਕਲਪਨਾ ਵੀ ਯਥਾਰਥ ਮੁਖੀ ਹੁੰਦੀ ਹੈ । ਨਤੀਜਾ ਇਹ ਹੁੰਦਾ ਹੈ ਕਿ ਉਹ ਪਾਠਕਾਂ ਉੱਤੇ ਕੋਈ ਵੀ ਬੋਝ ਪਾਏ ਤੋਂ ਬਿਨਾਂ ਆਪਣੀ ਕਹਾਣੀ ਨੂੰ ਸਹਿਜ ਸੁਭਾਅ ਹੀ ਪ੍ਰਵਾਨ ਕਰਾ ਜਾਂਦਾ ਹੈ । ਕਈ ਤਰ੍ਹਾਂ ਦੇ ਵਿਚਾਰਧਾਰਕ ਸੁਨੇਹੇ ਦਿੰਦੀ ਹੋਈ ਵੀ ਉਸ ਦੀ ਕਹਾਣੀ ਕਹਾਣੀ ਦੇ ਮੂਲ ਸੁਭਾਅ ਤੋਂ ਰਤਾ ਵੀ ਏਧਰ ਓਧਰ ਨਹੀਂ ਹੁੰਦੀ ।
This book contains
12 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Khoji Kafir |
|
Publisher: |
Singh Brothers |
|
Language:
|
Punjabi |
|
Total Pages: |
142 Pages |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir This book contains..
Lashan Bol Paiyan ਲਾਸ਼ਾਂ ਬੋਲ ਪਈਆਂ Book By: Khoji Kafir
Lashan Bol Paiyan(Single - Collection)(A Collection of One Act Plays) ਲਾਸ਼ਾਂ ਬੋਲ ਪਈਆਂ Book By: Khoj..
Gorri Dharti De Afsane ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir
Gorri Dharti De Afsane [A Collection of Punjabi Short Stories] ਗੋਰੀ ਧਰਤੀ ਦੇ ਅਫ਼ਸਾਨੇ Book By: K..
Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir
Dilli/Delhi De Jetu Singh Soorme [A Collection of One Act Plays] ਦਿੱਲੀ ਦੇ ਜੇਤੂ ਸਿੰਘ ਸੂਰਮੇ Book By:..
Chhinaran ਛਿਨਾਰਾਂ Book By: Khoji Kafir
Chhinaran(A Collection of Punjabi Short Stories) ਛਿਨਾਰਾਂ Book By: Khoji Kafir ਇਸ ਕਹਾਣ..
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir ਸਿਰੋਂ ਸੱਖਣੇ ਲੋਕ ’ਚ ਖੋਜੀ ਕਾਫ਼..
Dadha Devta ਡਾਢਾ ਦੇਵਤਾ Book By: Khoji Kafir
Dadha Devta ਡਾਢਾ ਦੇਵਤਾ Book By: Khoji Kafir ਡਾਢਾ ਦੇਵਤਾ ਕਹਾਣੀਆਂ ’ਚ ਖੋਜੀ ਕਾਫ਼ਿਰ ਨੇ, ਪਹਿਲਾਂ ਵਾਂਙ..
Reshmi Khaffan ਹੇਸ਼ਮੀ ਖੱਫਣ Book By: Khoji Kafir
Reshmi Khaffan (A Collection of Punjabi Short Stories) ਹੇਸ਼ਮੀ ਖੱਫਣ Book By: Khoji Kafir ‘ਰੇਸ਼ਮੀ..
Jatt Kafir Dinda Matt ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir
Jatt Kafir Dinda Matt (Punjabi Poetry) ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir This book co..
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir ਇਹ ਪੁਸਤਕ ਖੋਜੀ ਕਾਫ਼ਿਰ..
Nihakke Doshi ਨਿਹੱਕੇ ਦੋਸ਼ੀ Book By: Khoji Kafir
Nihakke Doshi ਨਿਹੱਕੇ ਦੋਸ਼ੀ Book By: Khoji Kafir ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀ..
Aadatnama ਆਦਤਨਾਮਾ Book By: Khoji Kafir
Aadatnama ਆਦਤਨਾਮਾ Book By: Khoji Kafir ਇਸ ਪੁਸਤਕ ਵਿਚ ਉਠਾਏ ਨੁੱਕਤਿਆਂ ਦੇ ਮੱਦੇਨਜ਼ਰ, ਅੱਖਾਂ ਉਘੇੜ ਕੇ, ..
Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir
Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir ਦੁਆਬੇ ਦੀ ਧਰਤੀ ’ਤੇ 1921-46 ਦੌਰਾਨ ਚ..
Chamatkaari Canada ਚਮਤਕਾਰੀ ਕੈਨੇਡਾ Book By: Khoji Kafir
Chamatkaari Canada (A Brief Sketch of Social, Cultural, Political and Economic Scenario of Canada ..
Kiven Bhuliye `84 Nu! ਕਿਵੇਂ ਭੁੱਲੀਏ ‘84 ਨੂੰ! Book By: Khoji Kafir
Kiven Bhuliye `84 Nu! [Atte Hor Lekh: Critical Views On Sikh Issues & Concerns] ਕਿਵੇਂ ਭੁੱਲੀਏ ‘..
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book By: Khoji Kafir
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book ..
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir ਖੋਜੀ ਕਾਫ਼ਿਰ ਦੀਆਂ ਇਹ ਕਹਾਣੀਆਂ ਜ਼ਿੰਦਗੀ ਦ..
Turish Bebakian ਤੁਰਸ਼ ਬੇਬਾਕੀਆਂ Book By: Khoji Kafir
Turish Bebakian ਤੁਰਸ਼ ਬੇਬਾਕੀਆਂ Book By: Khoji Kafir ਤੁਰਸ਼ ਬੇਬਾਕੀਆਂ ਵੱਖ ਵੱਖ ਸੱਤ ਕਾਵਿ-ਵ..
Talakh Boliyan ਤਲਖ਼ ਬੋਲੀਆਂ Book By: Khoji Kafir
Talakh Boliyan (Satirical Poetry) ਤਲਖ਼ ਬੋਲੀਆਂ Book By: Khoji Kafir ਇਸ ਪੁਸਤਕ ਵਿਚ ਮਸਲਿਆਂ..





















