Turish Bebakian ਤੁਰਸ਼ ਬੇਬਾਕੀਆਂ Book By: Khoji Kafir
- Brand: Singh Brothers
- Product Code: 9788190390194
In Stock
$3.99
Turish Bebakian ਤੁਰਸ਼
ਬੇਬਾਕੀਆਂ Book By: Khoji
Kafir
ਤੁਰਸ਼ ਬੇਬਾਕੀਆਂ
ਵੱਖ ਵੱਖ ਸੱਤ ਕਾਵਿ-ਵਿਧਾਵਾਂ ਦਾ ਖੂਬਸੂਰਤ ਸੰਗ੍ਰਹਿ ਹੈ, ਜਿਸ ਵਿਚ ਕਵੀ ਸਮਾਜਿਕ ਸਮੱਸਿਆਵਾਂ ਪ੍ਰਤੀ
ਚਿੰਤਾਤੁਰ ਹੈ । ਪ੍ਰੰਪਰਾਯੁਕਤ ਸ਼ਾਇਰੀ ਨੂੰ ਆਪਣੇ ਨਾਲ ਤੋਰਨ ਵਾਲਾ ਖੋਜੀ ਕਾਫਿਰ ਆਧੁਨਿਕਤਾ ਨੂੰ ਵੀ
ਨਾਲ ਨਿਭਾਉਂਦਾ ਸ਼ਾਇਰੀ ਦੇ ਉਸਾਰੂ ਪੱਖਾਂ ਨੂੰ ਸਾਕਾਰਤਮਿਕ ਢੰਗ ਨਾਲ ਪਾਠਕਾਂ ਸਾਹਵੇਂ ਰੱਖਦਾ ਸੰਬੋਧਿਤ
ਹੁੰਦਾ ਹੈ । ਖੋਜੀ ਕਾਫਿਰ ਨੇ ਆਪਣੇ ਤੁਰਸ਼ ਬੇਬਾਕੀਆਂ ਦੀ ਕਿਤਾਬ ਲਈ ਆਪਣੀਆਂ ਭਿੰਨ ਭਿੰਨ ਵਿਧਾਵਾਂ
ਵਿਚੋਂ ਬੋਲੀਆਂ ਨੂੰ ਸਭ ਤੋਂ ਪਹਿਲਾਂ ਲਿਆ ਹੈ, ਸ਼ਾਇਦ ਇਸ ਵਿਚ ਉਸ ਦੀ ਮਾਸਟਰੀ ਹੈ । ਬੋਲੀਆਂ ਦੀ ਵਿਧਾ
ਰਾਹੀਂ ਉਸ ਨੇ ਸਵੈ-ਵਿਰੋਧੀ ਸੋਚਣੀਆਂ, ਮਨੋ-ਸੰਕਟਾਂ, ਮਨੁੱਖੀ ਸੰਘਰਸ਼ਾਂ, ਅਜੋਕੀਆਂ ਦੁਬਿਧਾਵਾਂ, ਸਮੱਸਿਆਵਾਂ
ਨੂੰ ਖੂਬਸੂਰਤੀ ਸੰਗ ਸਿਰਜਿਆ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 119 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir This book contains..
Lashan Bol Paiyan ਲਾਸ਼ਾਂ ਬੋਲ ਪਈਆਂ Book By: Khoji Kafir
Lashan Bol Paiyan(Single - Collection)(A Collection of One Act Plays) ਲਾਸ਼ਾਂ ਬੋਲ ਪਈਆਂ Book By: Khoj..
Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir
Dilli/Delhi De Jetu Singh Soorme [A Collection of One Act Plays] ਦਿੱਲੀ ਦੇ ਜੇਤੂ ਸਿੰਘ ਸੂਰਮੇ Book By:..
Chhinaran ਛਿਨਾਰਾਂ Book By: Khoji Kafir
Chhinaran(A Collection of Punjabi Short Stories) ਛਿਨਾਰਾਂ Book By: Khoji Kafir ਇਸ ਕਹਾਣ..
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir ਸਿਰੋਂ ਸੱਖਣੇ ਲੋਕ ’ਚ ਖੋਜੀ ਕਾਫ਼..
Dadha Devta ਡਾਢਾ ਦੇਵਤਾ Book By: Khoji Kafir
Dadha Devta ਡਾਢਾ ਦੇਵਤਾ Book By: Khoji Kafir ਡਾਢਾ ਦੇਵਤਾ ਕਹਾਣੀਆਂ ’ਚ ਖੋਜੀ ਕਾਫ਼ਿਰ ਨੇ, ਪਹਿਲਾਂ ਵਾਂਙ..
Reshmi Khaffan ਹੇਸ਼ਮੀ ਖੱਫਣ Book By: Khoji Kafir
Reshmi Khaffan (A Collection of Punjabi Short Stories) ਹੇਸ਼ਮੀ ਖੱਫਣ Book By: Khoji Kafir ‘ਰੇਸ਼ਮੀ..
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir ਇਹ ਪੁਸਤਕ ਖੋਜੀ ਕਾਫ਼ਿਰ..
Nihakke Doshi ਨਿਹੱਕੇ ਦੋਸ਼ੀ Book By: Khoji Kafir
Nihakke Doshi ਨਿਹੱਕੇ ਦੋਸ਼ੀ Book By: Khoji Kafir ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀ..
Aadatnama ਆਦਤਨਾਮਾ Book By: Khoji Kafir
Aadatnama ਆਦਤਨਾਮਾ Book By: Khoji Kafir ਇਸ ਪੁਸਤਕ ਵਿਚ ਉਠਾਏ ਨੁੱਕਤਿਆਂ ਦੇ ਮੱਦੇਨਜ਼ਰ, ਅੱਖਾਂ ਉਘੇੜ ਕੇ, ..
Chamatkaari Canada ਚਮਤਕਾਰੀ ਕੈਨੇਡਾ Book By: Khoji Kafir
Chamatkaari Canada (A Brief Sketch of Social, Cultural, Political and Economic Scenario of Canada ..
Kiven Bhuliye `84 Nu! ਕਿਵੇਂ ਭੁੱਲੀਏ ‘84 ਨੂੰ! Book By: Khoji Kafir
Kiven Bhuliye `84 Nu! [Atte Hor Lekh: Critical Views On Sikh Issues & Concerns] ਕਿਵੇਂ ਭੁੱਲੀਏ ‘..
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book By: Khoji Kafir
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book ..
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir ਖੋਜੀ ਕਾਫ਼ਿਰ ਦੀਆਂ ਇਹ ਕਹਾਣੀਆਂ ਜ਼ਿੰਦਗੀ ਦ..
Talakh Boliyan ਤਲਖ਼ ਬੋਲੀਆਂ Book By: Khoji Kafir
Talakh Boliyan (Satirical Poetry) ਤਲਖ਼ ਬੋਲੀਆਂ Book By: Khoji Kafir ਇਸ ਪੁਸਤਕ ਵਿਚ ਮਸਲਿਆਂ..
Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir
Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir 12 ਮੌਲਿਕ ਕਹਾਣੀਆਂ ਦੇ ਇਸ ਸੰਗ੍ਰਹਿ ਵ..




















