Dadha Devta ਡਾਢਾ ਦੇਵਤਾ Book By: Khoji Kafir
- Brand: Singh Brothers
- Product Code: 6080152
In Stock
$4.99
Dadha Devta ਡਾਢਾ
ਦੇਵਤਾ Book By: Khoji Kafir
ਡਾਢਾ ਦੇਵਤਾ ਕਹਾਣੀਆਂ ’ਚ ਖੋਜੀ ਕਾਫ਼ਿਰ ਨੇ, ਪਹਿਲਾਂ ਵਾਂਙ ਈ, ਮੁਖ਼ਤਲਿਫ਼
ਵਿਸ਼ਿਆਂ ਨੂੰ ਕਲਾਤਮਿਕ ਖ਼ੁਰਦਬੀਨੀ ਜੁਗਤ ਨਾਲ ਬੜੇ ਪ੍ਰਭਾਵੀ ਅੰਦਾਜ਼ ’ਚ ਚਿੱਤਰੀਐ; ਲੇਖਕ ਦੀ ਕਲਮੀ
ਨਸ਼ਤਰ ਔਰਤ-ਮਰਦ (ਖ਼ਾਸ ਕਰਕੇ ਔਰਤ) ਦੀ ਬੇਲਗਾਮ ਅਤ੍ਰਿਪਤ ਜਿਨਸੀ ਮਨੋਬਿਰਤੀ ਔਰ ਮਨਫ਼ੀ ਵਿਹਾਰ ਨੂੰ,
ਪਿਆਜ਼ ਦੇ ਛਿਲਕੀਆਂ ਵਾਂਙਰ, ਨਿੱਡਰ ਬੇਬਾਕੀ ਨਾਲ ਉਧੇੜਦੀ ਹੋਈ ਵੀ ਅਸ਼ਲੀਲਤਾ ਤੋਂ ਸੰਜਮ ਕਰੀ ਰੱਖਦੀ
ਆ; ਵੈਸੇ ਝੀਥਾਂ ਰਾਹੀ ਨਫ਼ਸੀ ਝਾਕੀਆਂ ਤੱਕੀਆਂ ਵੀ ਜਾ ਸਕਦੀਆਂ ਨੇ । ਮਰਦ/ਔਰਤ ਵੱਲੋਂ ਕਾਦਰ ਕੁਦਰਤਿ
ਦੇ ਬਖ਼ਸ਼ੇ ਕੀਮਤੀ ‘ਪ੍ਰਾਈਵੇਟ ਖ਼ਜ਼ਾਨੇ’ ਨੂੰ ਨੁਮਾਇਸ਼ੀ ਮੌਡਰੈਨੇਟੀ ਲਈ,
ਸਸਤੀ ਤੇ ਨਫ਼ਸੀ ਜੀਵਨ-ਸ਼ੈਲੀ ਦਾ ਸੰਦ ਬਣਾਉਣ ਉੱਤੇ ਖੋਜੀ ਕਾਫ਼ਿਰ ਆਪਣੀਆਂ ਕਹਾਣੀਆਂ ’ਚ ਬੇਲਿਹਾਜ
ਚੋਟ ਦਰ ਚੋਟ ਕਰਦਾ ਚਲੇ ਜਾਂਦੈ । ਖੋਜੀ ਕਾਫ਼ਿਰ ਖੁੱਲ੍ਹ-ਖਲਾਸੀ ਪੱਛਮੀ ਮਾਨਸਿਕਤਾ ਨੂੰ, ਸਣੇ ਓਥੇ
ਦੇ ਅਜੇਹੀ ਤਮ੍ਹਾ ਵਾਲੇ ਪੰਜਾਬੀ ਪਾਤਰਾਂ, ਵਿਅੰਗਮਈ ਦਿਲਚਸਪ ਰੰਗ ’ਚ ਪੇਸ਼ ਕਰਨ ਦੀ ਖ਼ੂਬ ਮੁਹਾਰਤ
ਰੱਖਦੈ ।
This book
contains 15 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 144 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir
Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir This book contains..
Lashan Bol Paiyan ਲਾਸ਼ਾਂ ਬੋਲ ਪਈਆਂ Book By: Khoji Kafir
Lashan Bol Paiyan(Single - Collection)(A Collection of One Act Plays) ਲਾਸ਼ਾਂ ਬੋਲ ਪਈਆਂ Book By: Khoj..
Gorri Dharti De Afsane ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir
Gorri Dharti De Afsane [A Collection of Punjabi Short Stories] ਗੋਰੀ ਧਰਤੀ ਦੇ ਅਫ਼ਸਾਨੇ Book By: K..
Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir
Dilli/Delhi De Jetu Singh Soorme [A Collection of One Act Plays] ਦਿੱਲੀ ਦੇ ਜੇਤੂ ਸਿੰਘ ਸੂਰਮੇ Book By:..
Chhinaran ਛਿਨਾਰਾਂ Book By: Khoji Kafir
Chhinaran(A Collection of Punjabi Short Stories) ਛਿਨਾਰਾਂ Book By: Khoji Kafir ਇਸ ਕਹਾਣ..
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir
Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir ਸਿਰੋਂ ਸੱਖਣੇ ਲੋਕ ’ਚ ਖੋਜੀ ਕਾਫ਼..
Reshmi Khaffan ਹੇਸ਼ਮੀ ਖੱਫਣ Book By: Khoji Kafir
Reshmi Khaffan (A Collection of Punjabi Short Stories) ਹੇਸ਼ਮੀ ਖੱਫਣ Book By: Khoji Kafir ‘ਰੇਸ਼ਮੀ..
Jatt Kafir Dinda Matt ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir
Jatt Kafir Dinda Matt (Punjabi Poetry) ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir This book co..
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir
Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir ਇਹ ਪੁਸਤਕ ਖੋਜੀ ਕਾਫ਼ਿਰ..
Nihakke Doshi ਨਿਹੱਕੇ ਦੋਸ਼ੀ Book By: Khoji Kafir
Nihakke Doshi ਨਿਹੱਕੇ ਦੋਸ਼ੀ Book By: Khoji Kafir ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀ..
Aadatnama ਆਦਤਨਾਮਾ Book By: Khoji Kafir
Aadatnama ਆਦਤਨਾਮਾ Book By: Khoji Kafir ਇਸ ਪੁਸਤਕ ਵਿਚ ਉਠਾਏ ਨੁੱਕਤਿਆਂ ਦੇ ਮੱਦੇਨਜ਼ਰ, ਅੱਖਾਂ ਉਘੇੜ ਕੇ, ..
Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir
Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir ਦੁਆਬੇ ਦੀ ਧਰਤੀ ’ਤੇ 1921-46 ਦੌਰਾਨ ਚ..
Chamatkaari Canada ਚਮਤਕਾਰੀ ਕੈਨੇਡਾ Book By: Khoji Kafir
Chamatkaari Canada (A Brief Sketch of Social, Cultural, Political and Economic Scenario of Canada ..
Kiven Bhuliye `84 Nu! ਕਿਵੇਂ ਭੁੱਲੀਏ ‘84 ਨੂੰ! Book By: Khoji Kafir
Kiven Bhuliye `84 Nu! [Atte Hor Lekh: Critical Views On Sikh Issues & Concerns] ਕਿਵੇਂ ਭੁੱਲੀਏ ‘..
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book By: Khoji Kafir
Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book ..
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir
Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir ਖੋਜੀ ਕਾਫ਼ਿਰ ਦੀਆਂ ਇਹ ਕਹਾਣੀਆਂ ਜ਼ਿੰਦਗੀ ਦ..
Turish Bebakian ਤੁਰਸ਼ ਬੇਬਾਕੀਆਂ Book By: Khoji Kafir
Turish Bebakian ਤੁਰਸ਼ ਬੇਬਾਕੀਆਂ Book By: Khoji Kafir ਤੁਰਸ਼ ਬੇਬਾਕੀਆਂ ਵੱਖ ਵੱਖ ਸੱਤ ਕਾਵਿ-ਵ..
Talakh Boliyan ਤਲਖ਼ ਬੋਲੀਆਂ Book By: Khoji Kafir
Talakh Boliyan (Satirical Poetry) ਤਲਖ਼ ਬੋਲੀਆਂ Book By: Khoji Kafir ਇਸ ਪੁਸਤਕ ਵਿਚ ਮਸਲਿਆਂ..
Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir
Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir 12 ਮੌਲਿਕ ਕਹਾਣੀਆਂ ਦੇ ਇਸ ਸੰਗ੍ਰਹਿ ਵ..





















